neha bhasin  (3422 views)

 
neha hasn't updated their status in a while...

Age

25

Location

ludhiana, India

Birthday

July 7
 
Advertisement

Info

Age

25

Birthday

July 7

Location

ludhiana, India

Languages

English
 

Interests

hi5 Games

Play hi5 Games

neha hasn't played any games recently.

 

hi5 Gifts

Give a Gift    Get hi5 Coins

neha has no unwrapped gifts.
 

Comments | View All Entries

Leave a comment for neha

Oct 1, 2008 9:10 AM
joy says:
 
if such be the fate of love in this world O friend.
why should then anyone befriend?
if you want to steal my heart and live unconcerned.
what would happen if for you someone his life may end?
 
 
 
 
 
 
 
 
Aug 16, 2007 7:31 AM
Harry says:
 
ਤੇਰੇ ਨੈਣਾਂ ਦੇ ਬੂਹੇ ਉੱਤੇ,
ਦਸਤਕ ਦੇ ਕੋਈ ਜਗਾਵੇ ਤੈਨੂੰ
ਕਿਤੇ ਹਵਾ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ....

ਤੇਰੇ ਮੰਜੇ ਦੀ ਪੁਆਂਦ ਚ’
ਖੜਾ ਹੋ ਕੇ ਕੋਈ ਸਲ੍ਹਾਵੇ ਤੈਨੂੰ,
ਕਿਤੇ ਖੁਆਬ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ....

ਦੁਨੀਆਂ ਦੀ ਇਸ ਭੀੜ ਦੇ ਵਿਚ,
ਪਿਛਿਓਂ ਆਣ ਕੋਈ ਬੁਲਾਵੇ ਤੈਨੂੰ,
ਕਿਤੇ ਗੈਰ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ....

ਕਾਲੀਆਂ ਬੋਲੀਆਂ ਰਾਤਾਂ ਚ’
ਪਰਛਾਵਾਂ ਜੇ ਨਜ਼ਰ ਕੋਈ ਆਵੇ ਤੈਨੂੰ,
ਕਿਤੇ ਚੋਰ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ....
 
Aug 4, 2007 4:45 PM
Harry says:
 
"ਨਾ ਕਿਸੇ ਨਾਲ ਅਖੀਆਂ ਲਾਈਆਂ,

ਨਾ ਕਿਸੇ ਨਾਲ ਦਿਲ ਵਟਾਇਆ,

ਨਾ ਕਿਸੇ ਨੂੰ ਵਾਦਾ ਕੀਤਾ,

ਨਾ ਕਿਸੇ ਨੂੰ ਲਾਰਾ ਲਾਇਆ,

ਦੋ ਘੱੜੀਆਂ ਬੱਸ ਟਾਇਮ ਪਾਸ ਲਈ ...

ਆਣ hi5 ਤੇ ਬਿਹ ਗਿਆ !!!!!

ਐਵੇਂ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ
 
Aug 4, 2007 4:45 PM
Harry says:
 
ਜੱਨਤ ਨਾਲੋਂ ਸੋਹਣੀਆਂ ਮੇਰੇ "PUNJAB" ਦੀਆਂ ਗਲੀਆਂ, ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ, ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ, ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ, ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ, ਆਪਣੇ ਸੁਰਗਾਂ ਵਰਗੇ "PUNJAB" ਤੋਂ ਮੈਂ ਸਦਕੇ ਜਾਵਾਂ, ਆਪਣੇ ਸੁਰਗਾਂ ਵਰਗੇ "PUNJAB" ਤੋਂ ਮੈਂ ਸਦਕੇ ਜਾਵਾਂ. . . .
 
Aug 2, 2007 8:32 PM
Harry says:
 
ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਫਿਰਨਗੇ |
ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ |
ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, ਲੌਕੀ ਲੱਬਦੇ ਫਿਰਨਗੇ |
ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,ਲੌਕੀ ਲੱਬਦੇ ਫਿਰਨਗੇ |
ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੌਕੀ ਲੱਬਦੇ ਫਿਰਨਗੇ |
ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,ਲੌਕੀ ਲੱਬਦੇ ਫਿਰਨਗੇ |
ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ,ਲੌਕੀ ਲੱਬਦੇ ਫਿਰਨਗੇ .
 
Jul 29, 2007 10:14 PM
0000 says:
 
YAARI laun da ik andaj hunda ,koi khid janda koi murja janda ,koi fulaan naal v hasda nahi, koi kandian naal nibah janda.
 
 
Jun 21, 2007 3:06 PM
Harry says:
 
UR BEAUTIFULLLLLLLLLL
 
Jun 3, 2007 4:23 AM
Inder says:
 
hello neha Ji ssa.......ki haal chal hai tohada....
 
This item has been blocked and cannot be viewed. The user who posted this item has been blocked due to abuse of the hi5 Terms of Service.
 
May 27, 2007 7:36 AM
 
hhhhhmmmmm....... here is more for u dear.....
Profile Tools
 
 
May 27, 2007 7:33 AM
 
And I know u do tooooo......
Profile Tools

Title
body